Home ਕੈਨੇਡਾ ਬ੍ਰੈਂਪਟਨ ਟਰਾਂਜ਼ਿਟ ਨੇ, 10 ਮਾਰਚ ਤੋਂ ਸ਼ੁਰੂ ਕਰਦੇ ਹੋਏ, ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਸਥਜਿਤ ਕੀਤੀ

ਬ੍ਰੈਂਪਟਨ ਟਰਾਂਜ਼ਿਟ ਨੇ, 10 ਮਾਰਚ ਤੋਂ ਸ਼ੁਰੂ ਕਰਦੇ ਹੋਏ, ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਸਥਜਿਤ ਕੀਤੀ

0
ਬ੍ਰੈਂਪਟਨ ਟਰਾਂਜ਼ਿਟ ਨੇ, 10 ਮਾਰਚ ਤੋਂ ਸ਼ੁਰੂ ਕਰਦੇ ਹੋਏ, ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਸਥਜਿਤ ਕੀਤੀ

ਓਨਟੈਰੀਓ (9 ਮਾਰਚ, 2021) – ਬ੍ਰੈਂਪਟਨ ਟਰਾਂਜ਼ਿਟ (Brampton Transit) ਨੇ, 10 ਮਾਰਚ ਤੋਂ, ਸਟੀਲਸ ਵੈਸਟ ਕੋਰੀਡੋਰ (Steeles West Corridor) ਤੱਕ ਦੀ ਸੇਵਾ ਸਥਜਿਤ ਕਰ ਜਦੱਤੀ ਹੈ।ਇਹ ਇੱਕ ਸੰਚਾਲਨ ਸਬ੍ੰਧੀ ਫੈਸਲਾ ਹੈ

ਜੋ ਪੀਲ ਪਬ੍ਜਲਕ ਹੈਲਥ (Peel Public Health) ਦੀ ਸਜਕਜਰਆ ਜਾਂਚ ਦੇ ਦੌਰਾਨ ਬ੍ਰੈਂਪਟਨ ਟਰਾਂਜ਼ਿਟ ਵੱਲੋਂ ਜਲਆ ਜਿਆ ਹੈ।ਹੇਠਾਂ ਜਲਖੇ ਰੂਟ ਪਰਭਾਜਵਤ ਹੋਣਿ:

• 511

਼ਿੂਮ ਸਟੀਲਸ (511 Züm Steeles) ਅਤੇ 11 ਸਟੀਲਸ (11 Steeles): ਸੇਵਾ ਦਾ ਆਖ਼ਰੀ ਸਟੌਪ ਸਟੀਲਸ ਅਵੈਜਨਊ (Steeles Avenue) ਅਤੇ ਜਚੰਿਕੂ਼ਿੀ ਰੋਡ (Chinguacousy Road) ਹੋਵੇਿਾ

• 51

ਹੈਰਫੋਰਡ (51 Hereford): ਸੇਵਾ ਦਾ ਆਖ਼ਰੀ ਸਟੌਪ ਸਟੀਲਸ ਅਵੈਜਨਊ ਅਤੇ ਫਾਈਨੈਂਸ਼ੀਅਲ ਡਰਾਈਵ (Financial Drive) ਹੋਵੇਿਾਇਹ ਸਸਪੈਨਸ਼ਨ

ਘੱਟੋ-ਘੱਟ ਸੱਤ ਜਦਨ ਤੱਕ ਪਰਭਾਵੀ ਰਹੇਿਾ। ਅੱਪਡੇਟ ਉਪਲਬ੍ਧ ਹੋਣ ਤੇ ਅਸੀਂ ਤੁਹਾਨੂੰ ਪਰਦਾਨ ਕਰਾਂਿੇ। ਵਾਧੂ ਤਬ੍ਦੀਲੀਆਂ ਲਾਿੂ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਤੇ ਰੂਟ ਬ੍ਦਲਣ ਦੇ ਵੇਰਜਵਆਂ ਲਈ, www.bramptontransit.com ਤੇ ਜਾਓ।ਪੀਲ ਪਬ੍ਜਲਕ ਹੈਲਥ ਦੀ ਕੋਜਵਡ

-19 ਸਬ੍ੰਧੀ ਭਾਈਚਾਰਕ ਜਾਂਚਬ੍ਰੈਂਪਟਨ ਟਰਾਂਜ਼ਿਟ

ਪੀਲ ਪਬ੍ਜਲਕ ਹੈਲਥ ਦੇ ਨਾਲ ਜਮਲ ਕੇ ਕੰਮ ਕਰ ਜਰਹਾ ਹੈ, ਜਦੋਂ ਉਹ ਆਪਣੀ ਭਾਈਚਾਰਕ ਜਾਂਚ ਪੂਰੀ ਕਰ ਰਹੇ ਹਨ।ਕਰਮਚਾਰੀਆਂ ਅਤੇ ਜਨਤਾ ਨੂੰ ਸੁਰੱਜਖਅਤ ਰੱਖਣ ਜਵੱਚ ਮਦਦ ਲਈ

ਪੀਲ ਪਬ੍ਜਲਕ ਹੈਲਥ ਦੇ ਜਨਰਦੇਸ਼ ਦੇ ਮੁਤਾਬ੍ਕ, ਬ੍ਰੈਂਪਟਨ ਟਰਾਂਜ਼ਿਟ ਦੇ ਓਪਰੇਟਰਾਂ ਨੂੰ ਓਨ-ਸਾਈਟ ਟੈਸਜਟੰਿ ਪਰਦਾਨ ਕੀਤੀ ਿਈ ਹੈ ਅਤੇ ਉਹਨਾਂ ਲਈ ਮੈਡੀਕਲ ਮਾਸਕ ਪਜਹਨਣਾ ਼ਿਰੂਰੀ ਕੀਤਾ ਜਿਆ ਹੈ। ਜਕਉਂਜਕ ਕੁਝ ਮਾਮਜਲਆਂ ਜਵੱਚ, ਉਹਨਾਂ ਨੂੰ ਸੈਲਫ-ਆਈਸੋਲੇਟ ਹੋਣ (ਖੁਦ ਨੂੰ ਦੂਜਜਆਂ ਤੋਂ ਵੱਖਰੇ ਕਰਨ) ਦੀ ਲੋੜ ਹੋ ਸਕਦੀ ਹੈ, ਜਜਸ ਨਾਲ ਬ੍ਰੈਂਪਟਨ ਟਰਾਂਜ਼ਿਟ ਦਾ ਸੇਵਾ ਪੱਧਰ ਪਰਭਾਜਵਤ ਹੋ ਸਕਦਾ ਹੈ।ਪੀਲ ਪਬ੍ਜਲਕ ਹੈਲਥ ਨੇ ਦੱਜਸਆ ਹੈ ਜਕ ਟੈਸਜਟੰਿ

ਜਸਰਫ਼ ਵਾਧੂ ਸਾਵਧਾਨੀ ਵਰਤਣ ਲਈ ਕੀਤੀ ਜਾ ਰਹੀ ਹੈ। ਇਸ ਵੇਲੇ, ਸਲਾਹ ਜਦੱਤੇ ਿਏ ਵਾਧੂ ਉਪਾਵਾਂ ਦੇ ਨਾਲ, ਟਰਾਂਜ਼ਿਟ ਦੇ ਓਪਰੇਟਰਾਂ, ਜਨਤਾ ਜਾਂ ਸਵਾਰੀਆਂ ਨੂੰ ਕੋਈ ਵਾਧੂ ਜੋਖਮ ਨਹੀਂ ਹੈ। ਹਾਲਾਂਜਕ, ਭਾਈਚਾਰਕ ਟਰਾਂਸਜਮਸ਼ਨ ਦਾ ਜੋਖਮ ਬ੍ਜਣਆ ਹੋਇਆ ਹੈ। ਭਾਈਚਾਰਕ ਟਰਾਂਸਜਮਸ਼ਨ ਦੇ ਕਾਰਨ, ਟਰਾਂਜ਼ਿਟ ਦੀਆਂ ਸਾਰੀਆਂ ਸਵਾਰੀਆਂ ਲਈ, ਪਬ੍ਜਲਕ ਹੈਲਥ ਦੀ ਸਲਾਹ ਦੀ ਪਾਲਣਾ ਜਾਰੀ ਰੱਖਣਾ ਮਹੱਤਵਪੂਰਣ ਹੈ। ਜੇਕਰ ਤੁਹਾਨੂੰ ਲੱਛਣ ਹਨ ਜਾਂ ਤੁਸੀਂ ਜਕਸੇ ਅਜਜਹੇ ਜਵਅਕਤੀ ਦੇ ਨੇੜਲੇ ਸੰਪਰਕ ਜਵੱਚ ਆਏ ਹੋ, ਜਜਸਦਾ ਕੋਜਵਡ-19 ਦਾ ਜਨਦਾਨ ਹੋਇਆ ਹੈ, ਤਾਂ ਟਰਾਂਜ਼ਿਟ ਨਾ ਵਰਤੋ। ਟਰਾਂਜ਼ਿਟ ਤੇ ਹੋਣ ਵੇਲੇ, ਵੱਧ ਤੋਂ ਵੱਧ ਸੰਭਵ ਸਰੀਰਕ ਦੂਰੀ ਰੱਖੋ, ਟਾਈਟ-ਜਫਜਟੰਿ ਵਾਲਾ ਮਾਸਕ ਪਜਹਨੋ ਅਤੇ ਆਪਣਾ ਮਾਸਕ ਨੱਕ ਅਤੇ ਮੂੰਹ ਤੋਂ ਹੇਠਾਂ ਉਤਾਰਨ ਤੋਂ ਪਰਹੇ਼ਿ ਕਰੋ (ਖਾਣ-ਪੀਣ ਲਈ ਮਾਸਕ ਉਤਾਰਨ ਸਮੇਤ), ਜੇਕਰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।