ਕੈਨੇਡਾ ’ਚ ਬਰੈਂਪਟਨ ਦਾ ਜਸਦੀਪ ਢੇਸੀ ਗ੍ਰਿਫ਼ਤਾਰ

ਸਕੂਲ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਹੋਈ ਗ੍ਰਿਫ਼ਤਾਰੀ

Video Ad

ਬਰੈਂਪਟਨ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਬਰੈਂਪਟਨ ਦੇ ਇਕ ਹਾਈ ਸਕੂਲ ਬਾਹਰ ਬੀਤੇ ਦਿਨ ਗੋਲੀਬਾਰੀ ਹੋਈ ਸੀ, ਜਿਸ ਵਿੱਚ 18 ਸਾਲ ਦਾ ਇੱਕ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 17 ਸਾਲ ਦੇ ਜਸਦੀਪ ਢੇਸੀ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Video Ad