Home ਕੈਨੇਡਾ ਬ੍ਰੈਂਪਟਨ ਦੇ ਆਉਟਡੋਰ ਸਕੇਟਟਿੰਗ ਟਰਿੰਕਸ ਇਸ ਸੀਜਨ ਲਈ ਹੋਏ ਬੰਦ

ਬ੍ਰੈਂਪਟਨ ਦੇ ਆਉਟਡੋਰ ਸਕੇਟਟਿੰਗ ਟਰਿੰਕਸ ਇਸ ਸੀਜਨ ਲਈ ਹੋਏ ਬੰਦ

0
ਬ੍ਰੈਂਪਟਨ ਦੇ ਆਉਟਡੋਰ ਸਕੇਟਟਿੰਗ ਟਰਿੰਕਸ ਇਸ ਸੀਜਨ ਲਈ ਹੋਏ ਬੰਦ

ਬ੍ਰੈਂਪਟਨ, ਓਨਟੈਰੀਓ (13 ਮਾਰਚ, 2021) – ਗਰਮੀ ਵਧਣ ਅਤੇ ਬ੍ਸਿੰਤ ਦੇ ਆਗਮਨ ਦੇ ਕਾਰਨ, ਟਸਟੀ ਆਫ ਬ੍ਰੈਂਪਟਨ ਦੇ ਅੱਠ ਆਉਟਡੋਰ ਸਕੇਟਟਿੰਗ ਟਰਿੰਕਸ ਟਵੱਚੋਂ ਸੱਤ, ਹੁਣ ਇਸ ਸੀਜਨ ਲਈ ਬ੍ਿੰਦ ਹੋ ਗਏ ਹਨ। ਜੇਕਰ ਮੌਸਮ ਠੀਕ ਟਰਹਾ, ਤਾਂ ਗੋਰ ਮੇਡੋਜ ਆਉਟਡੋਰ ਕਵਰਡ ਸਕੇਟਟਿੰਗ ਟਰਿੰਕ (Gore Meadows Outdoor Covered Skating Rink) ਖ੍ਹੱਲਾ ਰਹੇਗਾ। ਸਾਡੇ ਭਾਈਚਾਰੇ ਦੀ ਸਰੀਰਕ ਅਤੇ ਮਾਨਟਸਕ ਟਸਹਤ ਅਤੇ ਤਿੰਦਰੁਸਤੀ ਲਈ, ਐਕਸਰਸਾਈਜ ਜ਼ਰੂਰੀ ਹੈ। ਟਨਵਾਸੀ, ਬ੍ਰੈਂਪਟਨ ਦੇ ਪਾਰਕਾਂ ਅਤੇ ਟਰੇਲਾਂ ਟਵੱਚ ਸੁਰੱਟਖ੍ਅਤ ਰੂਪ ਨਾਲ ਅਨਿੰਦ ਮਾਣ ਸਕਦੇ ਹਨ। ਸੂਬ੍ੇ ਅਤੇ ਰੀਜਨ ਆਫ ਪੀਲ (Region of Peel) ਦੀ ਸਲਾਹ ਦੇ ਨਾਲ, ਟਕਰਪਾ ਕਰਕੇ ਆਪਣੇ ਪਟਰਵਾਰ ਤੋਂ ਬ੍ਾਹਰਲੇ ਲੋਕਾਂ ਤੋਂ ਸਰੀਰਕ ਦੂਰੀ ਰੱਖ੍ਣਾ ਜਾਰੀ ਰੱਖ੍ੋ। ਜੋ ਲੋਕ ਤੁਹਾਡੇ ਨਾਲ ਨਹੀਂ ਰਟਹਿੰਦੇ ਹਨ, ਉਹਨਾਂ ਤੋਂ ਹਮੇਸ਼ਾ ਦੋ-ਮੀਟਰ ਦੀ ਦੂਰੀ ਰੱਖ੍ ਕੇ, ਇਸ ਬ੍ੀਮਾਰੀ ਦੇ ਫੈਲਣ ਦੀ ਅਤੇ ਜੋਖ੍ਮ ਦੀ ਆਪਣੀ ਸਿੰਭਾਵਨਾ ਘਟਾਉਣਾ ਜਾਰੀ ਰੱਖ੍ੋ। ਵਰਚੁਅਲ ਟਫਟਨੈਸ ਇਿੰਸਟਰਕਟਰ ਦੀ ਅਗਵਾਈ ਵਾਲੀਆਂ ਵਰਚੁਅਲ ਟਫਟਨੈਸ ਕਲਾਸਾਂ ਟਵੱਚ ਟਹੱਸਾ ਲੈ ਕੇ ਟਕਟਰਆਸ਼ੀਲ ਰਹੋ। ਕੁਸ਼ਲ ਟਫਟਨੈਸ ਇਿੰਸਟਰਕਟਰਾਂ ਦੇ ਨਾਲ 30 ਟਮਿੰਟਾਂ ਦਾ ਮੁਫ਼ਤ ਲਾਈਵ ਵਰਕਆਊਟ, 15 ਮਾਰਚ ਤੋਂ ਸ਼ੁਰੂ ਹੋ ਟਰਹਾ ਹੈ। ਰਟਜਸਟਰੇਸ਼ਨ 8 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਰਟਜਸਟਰ ਟਕਵੇਂ ਕਰਨਾ ਹੈ, ਇਸ ਬ੍ਾਰੇ ਵੇਰਟਵਆਂ ਸਮੇਤ, ਹੋਰ ਜਾਣਕਾਰੀ, www.brampton.ca/recreation ਤੇ ਉਪਲਬ੍ਧ ਹੈ। ਰੈਕ ਐਟ ਹੋਮ ਘਰ ਟਵੱਚ ਹੀ, ਸਵੈ-ਟਨਰਦੇਟਸ਼ਤ ਔਨਲਾਈਨ ਆਰਟਸ ਅਤੇ ਕਰਾਫਟਸ ਦੇ ਟਟਊਟੋਰੀਅਲਸ ਦੇ ਨਾਲ ਤਿੰਦਰੁਸਤ ਰਹੋ ਅਤੇ ਟਵਅਸਤ ਰਹੋ, ਜੋ 24/7 ਪਹੁਿੰਚਯੋਗ ਹੈ! ਪੂਰੇ ਸਰੀਰ ਦੀ ਐਕਸਰਸਾਈਜ ਕਰਨ ਦੀ ਕੋਟਸ਼ਸ਼ ਕਰੋ, ਟਸੱਖ੍ੋ ਟਕ ਓਰੀਗੈਮੀ ਹਾਰਟ ਟਕਵੇਂ ਬ੍ਣਾਏ ਜਾਂਦੇ ਹਨ, ਆਪਣੀਆਂ ਸੁਿੰਦਰ ਟਲਖ੍ਾਈ (ਕੈਲੀਗਰਾਫੀ) ਕੁਸ਼ਲਤਾਵਾਂ ਦਾ ਅਟਭਆਸ ਕਰੋ। ਬ੍ਰੈਂਪਟਨ ਰੇਕਰੀਏਸ਼ਨ (Brampton Recreation) ਵੱਲੋਂ ਟਪਆਰ ਨਾਲ ਟਤਆਰ ਕੀਤੀਆਂ ਗਈਆਂ, ਰੈਕ ਐਟ ਹੋਮ (Rec At Home) ਗਤੀਟਵਧੀਆਂ ਤੱਕ www.brampton.ca/recathome ਤੇ ਪਹੁਿੰਚ ਪਰਾਪਤ ਕਰੋ।