ਕੈਨੇਡਾ ਵੱਲੋਂ ਇੰਮੀਗ੍ਰੇਸ਼ਨ ਟੀਚਿਆਂ ਵਿਚ ਇਤਿਹਾਸਕ ਵਾਧਾ

5 ਲੱਖ ਪ੍ਰਵਾਸੀਆਂ ਦੀ ਹਰ ਸਾਲ ਹੋਵੇਗੀ ਆਮਦ

Video Ad

ਔਟਵਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕਿਰਤੀਆਂ ਦੀ ਭਾਰੀ ਕਿੱਲਤ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਟੀਚਿਆਂ ਵਿਚ ਇਤਿਹਾਸਕ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ 2023 ਵਿਚ 4 ਲੱਖ 65 ਹਜ਼ਾਰ ਪ੍ਰਵਾਸੀ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਣਗੇ ਅਤੇ 2025 ਵਿਚ ਇਹ ਗਿਣਤੀ ਵਧਾ ਕੇ 5 ਲੱਖ ਕਰ ਦਿਤੀ ਜਾਵੇਗੀ।

Video Ad