ਕੈਨੇਡਾ ਦੇ ਮਿੰਨੀ ਪੰਜਾਬ ਵੱਲੋਂ ਐਵਾਰਡਾਂ ਦੀ ਵੰਡ ਲਈ ਪ੍ਰਕਿਰਿਆ ਸ਼ੁਰੂ

13 ਜਨਵਰੀ ਤੱਕ ਦਿੱਤੀ ਜਾ ਸਕਦੀ ਐ ਅਰਜ਼ੀ

Video Ad

ਬਰੈਂਪਟਨ, 24 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬੀ ਵਜੋਂ ਜਾਣੇ ਜਾਂਦੇ ਬਰੈਂਪਟਨ ਸ਼ਹਿਰ ਨੇ 2022 ਦੇ ‘ਬਰੈਂਪਟਨ ਸਿਟੀਜ਼ਨਜ਼ ਐਵਾਰਡ’ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਐ। ਬਰੈਂਪਟਨ ਵਾਸੀਆਂ ਨੂੰ ਸੱਦਾ ਦਿੰਦਿਆਂ ਦੱਸਿਆ ਗਿਆ ਕਿ ਅਥਲੀਟ, ਵਲੰਟੀਅਰ ਅਤੇ ਸਥਾਨਕ ਨਾਇਕ ਇਸ ਐਵਾਰਡ ਲਈ 13 ਜਨਵਰੀ 2023 ਤੋਂ ਪਹਿਲਾਂ-ਪਹਿਲਾਂ ਅਰਜ਼ੀ ਦੇ ਸਕਦੇ ਨੇ।

Video Ad