ਇੰਮੀਗ੍ਰੇਸ਼ਨ ਮੁੱਦੇ ’ਤੇ ਬਾਗੀ ਹੋਇਆ ਕੈਨੇਡਾ ਦਾ ਕਿਊਬੈਕ ਸੂਬਾ

ਫੈਡਰਲ ਸਰਕਾਰ ਦੇ ਇੰਮੀਗ੍ਰੇਸ਼ਨ ਨਿਯਮਾਂ ਦਾ ਕੀਤਾ ਵਿਰੋਧ

Video Ad

ਕਿਊਬੈਕ ਸਿਟੀ, 3 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਬੇਸ਼ੱਕ ਕੈਨੇਡਾ ਸਰਕਾਰ ਨੇ ਬੀਤੇ ਦਿਨ ਆਪਣੇ ਇੰਮੀਗ੍ਰੇਸ਼ਨ ਟੀਚੇ ਨੂੰ ਵਧਾਉਂਦਿਆਂ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਐਲਾਨ ਕੀਤਾ, ਪਰ ਇਸ ਦਾ ਆਪਣਾ ਕਿਊਬੈਕ ਸੂਬਾ ਫੈਡਰਲ ਸਰਕਾਰ ਦੇ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣ ਰਿਹਾ ਹੈ। ਇਸ ਸੂਬੇ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਸਾਲਾਨਾ ਸਿਰਫ਼ 50 ਹਜ਼ਾਰ ਪ੍ਰਵਾਸੀਆਂ ਨੂੰ ਹੀ ਐਂਟਰੀ ਦੇ ਸਕਦੇ ਨੇ।

Video Ad