ਅਮਰੀਕਾ ’ਚ ਭਾਰਤੀ ਮੂਲ ਦੇ ਚੰਦਰੂ ਆਚਾਰਿਆ ਨੂੰ ਮਿਲੀ ਅਹਿਮ ਜ਼ਿੰਮੇਦਾਰੀ

ਫੇਦ ਬੇਜ਼ਡ ਰਿਲੀਜੀਅਸ ਕੌਂਸਲ ਦੇ ਬਣੇ ਮੈਂਬਰ

Video Ad

ਵਾਸ਼ਿੰਗਟਨ, 18 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ’ਚ ਭਾਰਤੀ ਮੂਲ ਦੇ ਚੰਦਰੂ ਆਚਾਰਿਆ ਨੂੰ ਅਹਿਮ ਜ਼ਿੰਮੇਦਾਰੀ ਸੌਂਪੀ ਗਈ। ਉਨ੍ਹਾਂ ਨੂੰ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਫੇਦ ਬੇਜ਼ਡ ਰਿਲੀਜੀਅਸ ਕੌਂਸਲ ਭਾਵ ਵਿਸ਼ਵਾਸ ਆਧਾਰਤ ਧਾਰਮਿਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ। ਵੱਖ-ਵੱਖ ਧਰਮਾਂ ਦੇ 25 ਲੋਕ ਇਸ ਕੌਂਸਲ ਦੇ ਮੈਂਬਰ ਨੇ, ਜਿਨ੍ਹਾਂ ਵਿੱਚ ਚੰਦਰੂ ਆਚਾਰਿਆ ਵੀ ਸ਼ਾਮਲ ਹੋ ਗਏ, ਜੋ ਕਿ ਹਿੰਦੂ ਧਰਮ ਦੇ ਨੁਮਾਇੰਦੇ ਦੀ ਜ਼ਿੰਮੇਦਾਰੀ ਨਿਭਾਉਣਗੇ।

Video Ad