ਉਨਟਾਰੀਓ ’ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼

ਟੋਰਾਂਟੋ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਜੀ.ਟੀ.ਏ. ਦੇ ਪੁਲਿਸ ਮਹਿਕਮਿਆਂ ਦੀ ਸਾਂਝੀ ਟਾਸਕ ਫੋਰਸ ਨੇ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ 64 ਲੱਖ ਡਾਲਰ ਮੁੱਲ ਦੀਆਂ ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਚੋਰਾਂ ਦੇ ਗਿਰੋਹਾਂ ਕੋਲੋਂ 69 ਗੱਡੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 50 ਗੱਡੀਆਂ ਨੂੰ ਚਿਹਰਾ-ਮੋਹਰਾ ਬਦਲ ਕੇ ਵਰਤਿਆ ਜਾ ਰਿਹਾ ਸੀ।

Video Ad
Video Ad