Home ਅਮਰੀਕਾ ਅਮਰੀਕਾ ’ਚ ਕੋਰੋਨਾ ਹੋਈਆਂ ਮੌਤਾਂ ’ਚ ਵਾਧਾ

ਅਮਰੀਕਾ ’ਚ ਕੋਰੋਨਾ ਹੋਈਆਂ ਮੌਤਾਂ ’ਚ ਵਾਧਾ

0
ਅਮਰੀਕਾ ’ਚ ਕੋਰੋਨਾ ਹੋਈਆਂ ਮੌਤਾਂ ’ਚ ਵਾਧਾ

ਵਾਸ਼ਿੰਗਟਨ, 16 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਚੀਨ ਵਿੱਚ ਦੁਬਾਰਾ ਫਿਰ ਦਹਿਸ਼ਤ ਫੈਲਾਉਣ ਵਾਲੀ ਮਹਾਂਮਾਰੀ ਕੋਰੋਨਾ ਕਾਰਨ ਅਮਰੀਕਾ ਵਿੱਚ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਨੇ। ਖ਼ਬਰ ਆ ਰਹੀ ਹੈ ਕਿ ਅਮਰੀਕਾ ਵਿੱਚ ਮਹਾਂਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਸਿਹਤ ਮਾਹਰ ਚਿੰਤਾ ਵਿੱਚ ਡੁੱਬੇ ਹੋਏ ਨੇ।