ਕੈਨੇਡਾ ਦੀ ਪਾਰਲੀਮੈਂਟ ਹਿੱਲ ’ਚ ਝੂਮੇ ਹਿਮਾਚਲੀ

ਪਹਿਲੀ ਵਾਰ ਦੇਸ਼ ਦੀ ਸੰਸਦ ’ਚ ਹੋਇਆ ‘ਨਾਟੀ’

Video Ad

ਔਟਵਾ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਵਿੱਚ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੀ ਲੋਕਨ੍ਰਿਤ ‘ਨਾਟੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਾਰਲੀਮੈਂਟ ਹਿੱਲ ’ਚ ਹਿਮਾਚਲੀ ਆਪਣੇ ਨਾਚ ’ਤੇ ਝੂਮਦੇ ਹੋਏ ਨਜ਼ਰ ਆਏ।

Video Ad