Home ਕਰੋਨਾ ਜਸਟਿਨ ਟਰੂਡੋ ਵੱਲੋਂ ‘ਅਰਾਈਵਕੈਨ ਐਪ’ ਮਾਮਲੇ ਦੀ ਪੜਤਾਲ ਦੇ ਹੁਕਮ

ਜਸਟਿਨ ਟਰੂਡੋ ਵੱਲੋਂ ‘ਅਰਾਈਵਕੈਨ ਐਪ’ ਮਾਮਲੇ ਦੀ ਪੜਤਾਲ ਦੇ ਹੁਕਮ

0
ਜਸਟਿਨ ਟਰੂਡੋ ਵੱਲੋਂ ‘ਅਰਾਈਵਕੈਨ ਐਪ’ ਮਾਮਲੇ ਦੀ ਪੜਤਾਲ ਦੇ ਹੁਕਮ

ਸਿਰਫ਼ 2 ਜਣਿਆਂ ਨੇ ਫ਼ਰਮ ਨੇ ਲਿਆ 90 ਲੱਖ ਡਾਲਰ ਦਾ ਠੇਕਾ : ਰਿਪੋਰਟ

ਟੋਰਾਂਟੋ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮੁੱਢ ਤੋਂ ਹੀ ਵਿਵਾਦਾਂ ਵਿਚ ਰਹੀ ਅਰਾਈਵਕੈਨ ਐਪ ਪੜਤਾਲ ਦੇ ਘੇਰੇ ਵਿਚ ਆ ਗਈ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਰਫ ਦੋ ਜਣਿਆਂ ਦੀ ਫਰਮ ਤੋਂ ਐਪ ਵਿਕਸਤ ਕਰਵਾਉਣ ਦੇ ਫੈਸਲੇ ਨੂੰ ਬੇਤੁਕਾ ਅਤੇ ਨਿਕੰਮਾ ਕਰਾਰ ਦਿਤਾ ਹੈ। ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਸਿਖਰਲੇ ਨੌਕਰਸ਼ਾਹ ਨੂੰ ਮਾਮਲੇ ਦੀ ਤਹਿ ਤੱਕ ਜਾਣ ਦੇ ਹੁਕਮ ਦਿਤੇ ਹਨ।