ਭਾਰਤ ਵਿੱਚ ਮਿਲੋ ਕੋਰੋਨਾ ਦੇ 492 ਨਵੇਂ ਕੇਸ

ਨਵੀਂ ਦਿੱਲੀ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 492 ਨਵੇਂ ਕੇਸ ਮਿਲੇ, ਜਦਕਿ ਇਸੇ ਸਮੇਂ ਦੌਰਾਨ ਇਸ ਮਹਾਂਮਾਰੀ ਦੇ ਚਲਦਿਆਂ 4 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਮਹਾਂਮਾਰੀ ਦਾ ਪਹਿਲਾਂ ਜਿੰਨਾ ਨਹੀਂ ਰਿਹਾ, ਪਰ ਇਸ ਬਿਮਾਰੀ ਦੇ ਕੇਸ ਲਗਾਤਾਰੀ ਸਾਹਮਣੇ ਆ ਰਹੇ ਹਨ।

Video Ad
Video Ad