ਉਨਟਾਰੀਓ ਵਾਸੀਆਂ ਨੂੰ 2023 ਦੇ ਅੰਤ ਤੱਕ ਮਿਲੇਗੀ ਗੈਸ ਟੈਕਸ ਰਿਆਇਤ

ਟੋਰਾਂਟੋ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) ਸਿੱਖਿਆ ਮੁਲਾਜ਼ਮਾਂ ਦਾ ਮਸਲਾ ਤਾਨਾਸ਼ਾਹੀ ਵਾਲੇ ਤਰੀਕੇ ਨਾਲ ਨਜਿੱਠਣ ਕਾਰਨ ਚੁਫੇਰਿਉਂ ਨੁਕਤਾਚੀਨੀ ਦਾ ਸਾਹਮਣਾ ਕਰ ਚੁੱਕੀ ਡਗ ਫੋਰਡ ਸਰਕਾਰ ਨੇ ਲੋਕ ਲੁਭਾਉਣੇ ਐਲਾਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਪਹਿਲੇ ਕਦਮ ਤਹਿਤ ਉਨਟਾਰੀਓ ਵਿਚ ਜਾਰੀ ਗੈਸ ਟੈਕਸ ਰਿਆਇਤ ਨੂੰ 2023 ਦੇ ਅੰਤ ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

Video Ad
Video Ad