ਉਨਟਾਰੀਓ ਦੇ ਸਿੱਖਿਆ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਸ

ਸੂਬਾ ਸਰਕਾਰ ਨਾਲ ਹੋਇਆ ਸਮਝੌਤਾ

Video Ad

ਯੂਨੀਅਨ ਨੇ ਸਰਕਾਰ ਨੂੰ ਦਿੱਤਾ ਸੀ 5 ਦਿਨ ਦਾ ਨੋਟਿਸ

ਟੋਰਾਂਟੋ, 21 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਸਿੱਖਿਆ ਮੁਲਾਜ਼ਮ ਤੇ ਸੂਬਾ ਸਰਕਾਰ ਇੱਕ ਅਸਥਾਈ ਸਮਝੌਤੇ ’ਤੇ ਪਹੁੰਚ ਗਏ। ਇਸ ਦੇ ਚਲਦਿਆਂ ਯੂਨੀਅਨ ਨੇ ਸੋਮਵਾਰ ਨੂੰ ਕੀਤੇ ਜਾਣ ਵਾਲੀ ਹੜਤਾਲ ਵਾਪਸ ਲੈ ਲਈ। ਡੱਗ ਫੋਰਡ ਸਰਕਾਰ ਤੇ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਵਿਚਾਲੇ ਹਫ਼ਤੇ ਦੇ ਅੰਤ ਵਿੱਚ ਚੱਲੀ ਗੱਲਬਾਤ ਮਗਰੋਂ ਐਤਵਾਰ ਬਾਅਦ ਦੁਪਹਿਰ ਇਹ ਸਮਝੌਤਾ ਸਿਰੇ ਚੜ੍ਹ ਗਿਆ।

Video Ad