
ਤਨਵੀਰ ਸਿੰਘ ’ਤੇ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਲੱਗੇ ਸੀ ਦੋਸ਼
ਮੌਂਟਰੀਅਲ, 20 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਸਕੂਲ ਤੋਂ ਘਰ ਪਰਤ ਰਹੀ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਮੌਂਟਰੀਅਲ ਦੇ ਵਾਸੀ ਪੰਜਾਬੀ ਨੌਜਵਾਨ ਨੂੰ ਅਦਾਲਤ ਨੇ ਅਪਰਾਧੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਤਨਵੀਰ ਸਿੰਘ ਨਾਂ ਦੇ ਇਸ ਨੌਜਵਾਨ ’ਤੇ ਇੱਕ 10 ਸਾਲ ਦੀ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ਲੱਗੇ ਸਨ, ਪਰ ਅਦਾਲਤ ਨੇ ਤਨਵੀਰ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਕੀ ਐ ਪੂਰਾ ਮਾਮਲਾ ਆਓ ਜਾਣਦੇ ਆਂ…
ਦਰਅਸਲ, ਕਿਊਬੈਕ ਸੂਬੇ ਵਿੱਚ ਪੈਂਦੇ ਸ਼ਹਿਰ ਮੌਂਟਰੀਅਲ ਵਿੱਚ ਬੀਤੇ ਮਾਰਚ ਮਹੀਨੇ ਵਿੱਚ ਇੱਕ 10 ਸਾਲ ਦੀ ਬੱਚੀ ’ਤੇ ਉਸ ਵੇਲੇ ਹਮਲਾ ਹੋਇਆ ਸੀ, ਜਦੋਂ ਉਹ ਪੈਦਲ ਹੀ ਸਕੂਲ ਤੋਂ ਆਪਣੇ ਘਰ ਪਰਤ ਰਹੀ ਸੀ।
ਇਹ ਘਟਨਾ ਮੌਂਟਰੀਅਲ ਦੇ ਪੁਆਇੰਟ-ਔਕਸ-ਟਰੈਂਬਲਸ ਨੇਬਰਹੁੱਡ ਇਲਾਕੇ ਵਿੱਚ 14 ਮਾਰਚ ਨੂੰ ਵਾਪਰੀ ਸੀ। ਮਜਾ ਸਕਦਾ, ਸਗੋਂ ਉਸ ਦਾ ਸਹੀ ਤਰੀਕੇ ਨਾਲ ਇਲਾਜ ਹੋਣਾ ਚਾਹੀਦਾ ਹੈ।