Home ਇੰਮੀਗ੍ਰੇਸ਼ਨ ਕੈਨੇਡਾ ਦੇ ਰੈਡ ਡੀਅਰ ਸ਼ਹਿਰ ਵਿਚ ਬਣਿਆ ਪਹਿਲਾ ਗੁਰਦਵਾਰਾ ਸਾਹਿਬ

ਕੈਨੇਡਾ ਦੇ ਰੈਡ ਡੀਅਰ ਸ਼ਹਿਰ ਵਿਚ ਬਣਿਆ ਪਹਿਲਾ ਗੁਰਦਵਾਰਾ ਸਾਹਿਬ

0
ਕੈਨੇਡਾ ਦੇ ਰੈਡ ਡੀਅਰ ਸ਼ਹਿਰ ਵਿਚ ਬਣਿਆ ਪਹਿਲਾ ਗੁਰਦਵਾਰਾ ਸਾਹਿਬ

ਸਿੱਖੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਭਾਈਚਾਰਕ ਸਾਂਝ ਵਧਾਉਣ ’ਚ ਮਿਲੇਗੀ ਮਦਦ

ਰੈਡ ਡੀਅਰ, ਐਲਬਰਟਾ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਿੱਖਾਂ ਦੀ ਆਬਾਦੀ ਵਧਣ ਦੇ ਨਾਲ ਹੀ ਗੁਰਦਵਾਰਾ ਸਾਹਿਬਾਨ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜੀ ਹਾਂ, ਐਲਬਰਟਾ ਦੇ ਰੈਡ ਡੀਅਰ ਇਲਾਕੇ ਵਿਚ ਭਾਈਚਾਰੇ ਵੱਲੋਂ ਇਕ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਗੁਰੂ ਘਰ ਵਿਚ ਤਬਦੀਲ ਕਰਦਿਆਂ ਹਾਲ ਹੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਗੁ