Home ਕੈਨੇਡਾ ਕੈਨੇਡਾ ’ਚ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ’ਤੇ ਤੀਜੀ ਵਾਰ ਹੋਇਆ ਹਮਲਾ

ਕੈਨੇਡਾ ’ਚ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ’ਤੇ ਤੀਜੀ ਵਾਰ ਹੋਇਆ ਹਮਲਾ

0
ਕੈਨੇਡਾ ’ਚ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ’ਤੇ ਤੀਜੀ ਵਾਰ ਹੋਇਆ ਹਮਲਾ

ਵੈਨਕੂਵਰ, 1 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਸਥਿਤ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। 2021 ਤੋਂ ਲੈ ਕੇ 2023 ਤੱਕ ਇਸ ਯਾਦਗਾਰ ’ਤੇ ਇਹ ਤੀਜਾ ਹਮਲਾ ਐ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਅਕਤੂਬਰ ਨੂੰ ਇਸ ਯਾਦਗਾਰ ’ਤੇ ਦੂਜੀ ਵਾਰ ਹਮਲਾ ਹੋਇਆ ਸੀ।