ਉਨਟਾਰੀਓ ’ਚ ਕੋਰੋਨਾ ਮੌਤਾਂ ਦਾ ਅੰਕੜਾ 15 ਹਜ਼ਾਰ ਤੋਂ ਪਾਰ

ਰੋਜ਼ਾਨਾ ਕੇਸਾਂ ’ਚ ਆਈ ਵੱਡੀ ਗਿਰਾਵਟ

Video Ad

ਟੋਰਾਂਟੋ, 18 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਹੋਰਨਾਂ ਮੁਲਕਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਮੌਜੂਦਾ ਸਮੇਂ ਕੋਰੋਨਾ ਦੇ ਕੇਸ ਅਤੇ ਲੋਕਾਂ ਦੇ ਮਨਾ ਵਿੱਚੋਂ ਇਸ ਮਹਾਂਮਾਰੀ ਦਾ ਖੌਫ਼ ਕਾਫ਼ੀ ਘੱਟ ਚੁੱਕਾ ਹੈ। ਬੰਦਸ਼ਾਂ ਵਿੱਚ ਵੀ ਢਿੱਲ ਮਿਲ ਚੁੱਕੀ ਐ। ਜੇਕਰ ਇਕੱਲੇ ਉਨਟਾਰੀਓ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਦੇ ਕੇਸਾਂ ਵਿੱਚ ਕਾਫ਼ੀ ਗਿਰਾਵਟ ਆ ਚੁੱਕੀ ਹੈ। ਹਾਲਾਂਕਿ ਸੂਬੇ ਵਿੱਚ ਮੌਤਾਂ ਦਾ ਅੰਕੜਾ ਹੁਣ ਤੱਕ 15 ਹਜ਼ਾਰ ਤੋਂ ਪਾਰ ਹੋ ਚੁੱਕਾ ਐ।

Video Ad