
ਕੁਲ ਵਿਕਰੀ ਦਾ 20 ਫ਼ੀ ਸਦੀ ਇਲਕਟ੍ਰਿਕ ਗੱਡੀਆਂ ਹੋਣੀਆਂ ਲਾਜ਼ਮੀ
ਟੋਰਾਂਟੋ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਇਲੈਕਟ੍ਰਿਕ ਗੱਡੀਆਂ ਅਤੇ ਟਰੱਕ ਦੀ ਵਿਕਰੀ ਲਾਜ਼ਮੀ ਕਰਨ ’ਤੇ ਵਿਚਾਰ ਕਰ ਰਹੀ ਹੈ। 2026 ਤੋਂ ਮੁਲਕ ਵਿਚ ਵਿਕਣ ਵਾਲੀਆਂ ਕਾਰਾਂ,ਐਸ.ਯੂ.ਵੀਜ਼ ਅਤੇ ਟਰੱਕਾਂ ਦੀ ਕੁਲ ਗਿਣਤੀ ਦਾ ਪੰਜਵਾਂ ਹਿੱਸਾ ਇਲੈਕਟ੍ਰਿਕ ਹੋਣਾ ਲਾਜ਼ਮੀ ਹੋਵੇਗਾ ਅਤੇ 2030 ਤੱਕ ਕੈਨੇਡਾ ਵਿਚ ਹੋਣ ਵਾਲੀ ਕੁਲ ਵਿਕਰੀ ਦਾ 60 ਫ਼ੀ ਸਦੀ ਹਿੱਸਾ ਇਲਕਟ੍ਰਿਕ ਗੱਡੀਆਂ ਹੋਣਗੀਆਂ।