Home ਕੈਨੇਡਾ ਦੱਖਣੀ ਉਨਟਾਰੀਓ ’ਚ ਬਰਫ਼ੀਲੇ ਤੂਫ਼ਾਨ ਨੇ ਚਿੰਤਾ ’ਚ ਪਾਏ ਲੋਕ

ਦੱਖਣੀ ਉਨਟਾਰੀਓ ’ਚ ਬਰਫ਼ੀਲੇ ਤੂਫ਼ਾਨ ਨੇ ਚਿੰਤਾ ’ਚ ਪਾਏ ਲੋਕ

0
ਦੱਖਣੀ ਉਨਟਾਰੀਓ ’ਚ ਬਰਫ਼ੀਲੇ ਤੂਫ਼ਾਨ ਨੇ ਚਿੰਤਾ ’ਚ ਪਾਏ ਲੋਕ

ਟੋਰਾਂਟੋ, 26 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਉਨਟਾਰੀਓ ਤੋਂ ਸ਼ੁਰੂ ਹੋਇਆ ਬਰਫ਼ੀਲਾ ਤੂਫ਼ਾਨ ਬੁੱਧਵਾਰ ਰਾਤ ਹੋਰ ਤੇਜ਼ ਹੋ ਗਿਆ ਅਤੇ ਕਈ ਇਲਾਕਿਆਂ ਵਿਚ 25 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਚੁੱਕੀ ਹੈ। ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਜਦਕਿ ਕਿਊਬੈਕ ਵਿਚ ਵੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ ਹੋ ਗਈ।