ਅਮਰੀਕਾ ਵਿਚ 63 ਹਜ਼ਾਰ ਪ੍ਰਵਾਸੀਆਂ ਨਾਲ ਹੋਈ ਜੱਗੋਂ ਤੇਰਵੀਂ

ਇੰਮੀਗ੍ਰੇਸ਼ਨ ਵਾਲੇ ਸਮੇਂ ਸਿਰ ਦਾਖ਼ਲ ਨਾ ਕਰ ਸਕੇ ਕਾਗਜ਼ਾਤ

Video Ad

ਜੱਜਾਂ ਨੇ ਮੁਕੱਦਮੇ ਹੀ ਰੱਦ ਕਰ ਦਿਤੇ

ਵਾਸ਼ਿੰਗਟਨ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ 63 ਹਜ਼ਾਰ ਤੋਂ ਵੱਧ ਪ੍ਰਵਾਸੀ ਵੱਡੀ ਮੁਸ਼ਕਲ ਵਿਚ ਘਿਰ ਗਏ ਜਦੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਵੱਲੋਂ ਸਮੇਂ ਸਿਰ ਜ਼ਰੂਰੀ ਦਸਤਾਵੇਜ਼ ਦਾਖ਼ਲ ਨਾ ਕਰਨ ’ਤੇ ਇੰਮੀਗ੍ਰੇਸ਼ਨ ਜੱਜਾਂ ਨੇ ਮਾਮਲੇ ਹੀ ਰੱਦ ਕਰ ਦਿਤੇ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਪ੍ਰਵਾਸੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ ਅਤੇ ਹੁਣ ਮੁਕੱਦਮਾ ਰੱਦ ਹੋਣ ਮਗਰੋਂ ਨਵੇਂ ਸਿਰੇ ਤੋਂ ਕਾਰਵਾਈ ਬੇਹੱਦ ਮੁਸ਼ਕਲ ਹੋ ਜਾਵੇਗੀ।

Video Ad