ਟੋਰਾਂਟੋ ਦੀ ਪੀਅਰਸਨ ਹਵਾਈ ਅੱਡੇ ’ਤੇ ਮੁੜ ਭੀੜ-ਭੜੱਕਾ ਹੋਣ ਦੇ ਆਸਾਰ

ਹਵਾਈ ਅੱਡਾ ਪ੍ਰਬੰਧਕਾਂ ਨੇ ਮੁਸਾਫ਼ਰਾਂ ਨੂੰ ਕੀਤਾ ਸੁਚੇਤ

Video Ad

ਟੋਰਾਂਟੋ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ਵੱਲੋਂ ਸੋਮਵਾਰ ਨੂੰ ਆਪਣਾ ਦੂਜਾ ਰਨਵੇਅ ਮੁਰੰਮਤ ਤੋਂ ਬਾਅਦ ਮੁੜ ਖੋਲ੍ਹ ਦਿਤਾ ਗਿਆ ਪਰ ਇਸ ਦੇ ਨਾਲ ਹੀ ਮੁਸਾਫ਼ਰਾਂ ਨੂੰ ਸੁਚੇਤ ਕੀਤਾ ਗਿਆ ਹੈ ਆਉਂਦੇ ਛੁੱਟੀਆਂ ਦੇ ਸੀਜ਼ਨ ਦੌਰਾਨ ਹਵਾਈ ਅੱਡੇ ’ਤੇ ਭੀੜ ਹੱਦਾਂ ਪਾਰ ਕਰ ਸਕਦੀ ਹੈ।

Video Ad