Home ਕੈਨੇਡਾ ਕੈਨੇਡਾ ’ਚ ਭੀੜ ਕੰਟਰੋਲ ਲਈ ਵਰਤੇ ਜਾਂਦੇ ਦੋ ਯੰਤਰਾਂ ’ਤੇ ਲੱਗ ਸਕਦੈ ਬੈਨ

ਕੈਨੇਡਾ ’ਚ ਭੀੜ ਕੰਟਰੋਲ ਲਈ ਵਰਤੇ ਜਾਂਦੇ ਦੋ ਯੰਤਰਾਂ ’ਤੇ ਲੱਗ ਸਕਦੈ ਬੈਨ

0
ਕੈਨੇਡਾ ’ਚ ਭੀੜ ਕੰਟਰੋਲ ਲਈ ਵਰਤੇ ਜਾਂਦੇ ਦੋ ਯੰਤਰਾਂ ’ਤੇ ਲੱਗ ਸਕਦੈ ਬੈਨ

ਫੈਡਰਲ ਸਰਕਾਰ ਨੇ ਆਰਸੀਐਮਪੀ ਨੂੰ ਦਿੱਤਾ ਸੱਦਾ

ਸਪੰਜ ਰਾਊਂਡ ਅਤੇ ਸੀਐਸ ਗੈਸ ’ਤੇ ਬੈਨ ਦਾ ਚੁੱਕਿਆ ਮੁੱਦਾ

ਔਟਵਾ, 5 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਭੀੜ ’ਤੇ ਕਾਬੂ ਪਾਉਣ ਲਈ ਪੁਲਿਸ ਵੱਲੋ ਵਰਤੇ ਜਾਂਦੇ ਦੋ ਯੰਤਰਾਂ ਸਪੰਜ ਰਾਊਂਡ ਅਤੇ ਸੀਐਸ ਗੈਸ ਦੀ ਵਰਤੋਂ ’ਤੇ ਪਾਬੰਦੀ ਲੱਗ ਸਕਦੀ ਐ, ਕਿਉਂਕਿ ਫੈਡਰਲ ਸਰਕਾਰ ਨੇ ਆਰਸੀਐਮਪੀ ਨੂੰ ਦੇਸ਼ ਭਰ ਵਿੱਚ ਇਨ੍ਹਾਂ ਦੋਵਾਂ ਯੰਤਰਾਂ ’ਤੇ ਬੈਨ ਲਾਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਅਜੇ ਪੁਲਿਸ ਵੱਲੋਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ।