Home ਕੈਨੇਡਾ ਟੋਰਾਂਟੋ ’ਚ ਦੋ ਗੱਡੀਆਂ ਦੀ ਟੱਕਰ, 1 ਔਰਤ ਗੰਭੀਰ ਜ਼ਖਮੀ

ਟੋਰਾਂਟੋ ’ਚ ਦੋ ਗੱਡੀਆਂ ਦੀ ਟੱਕਰ, 1 ਔਰਤ ਗੰਭੀਰ ਜ਼ਖਮੀ

0
ਟੋਰਾਂਟੋ ’ਚ ਦੋ ਗੱਡੀਆਂ ਦੀ ਟੱਕਰ, 1 ਔਰਤ ਗੰਭੀਰ ਜ਼ਖਮੀ

ਟੋਰਾਂਟੋ, 5 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਵਿੱਚ ਦੋ ਗੱਡੀਆਂ ਦੀ ਭਿਆਨਕ ਟੱਕਰ ਹੋਣ ਕਾਰਨ ਇੱਕ 50 ਸਾਲਾ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਹਾਦਸਾ ਡੇਵਿਸਵਿੱਲੇ ਏਰੀਆ ਵਿੱਚ ਯੌਂਗ ਅਤੇ ਮਰਟਨ ਸਟਰੀਟਸ ਖੇਤਰ ਵਿੱਚ ਵਾਪਰਿਆ।