Home ਅਮਰੀਕਾ ਅਮਰੀਕਾ ਨੇ ਮਿਜ਼ਾਈਲ ਨਾਲ ਤਬਾਹ ਕੀਤਾ ਜਾਸੂਸੀ ਗੁਬਾਰਾ

ਅਮਰੀਕਾ ਨੇ ਮਿਜ਼ਾਈਲ ਨਾਲ ਤਬਾਹ ਕੀਤਾ ਜਾਸੂਸੀ ਗੁਬਾਰਾ

0
ਅਮਰੀਕਾ ਨੇ ਮਿਜ਼ਾਈਲ ਨਾਲ ਤਬਾਹ ਕੀਤਾ ਜਾਸੂਸੀ ਗੁਬਾਰਾ

ਭੜਕਿਆ ਚੀਨ, ਜਵਾਬੀ ਕਾਰਵਾਈ ਦੀ ਦਿੱਤੀ ਚਿਤਾਵਨੀ

ਵਾਸ਼ਿੰਗਟਨ, 5 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਜਾਸੂਸੀ ਗੁਬਾਰਿਆਂ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਰਾਸ਼ਟਰਪਤੀ ਜੋਅ ਬਾਇਡਨ ਕੋਲੋਂ ਪ੍ਰਵਾਨਗੀ ਮਿਲਣ ਮਗਰੋਂ ਅਮਰੀਕਾ ਦੀ ਹਵਾਈ ਫ਼ੌਜ ਨੇ ਮਿਜ਼ਾਈਲ ਨਾਲ ਸ਼ੱਕੀ ਗੁਬਾਰੇ ਨੂੰ ਤਬਾਹ ਕਰ ਦਿੱਤਾ। ਇਸ ’ਤੇ ਚੀਨ ਭੜਕ ਗਿਆ ਤੇ ਉਸ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਐ।