ਵਿਵੇਕ ਨਾਗਪਾਲ ਦਾ ਰੋਮਾਂਟਿਕ ਗੀਤ ‘ਚੈਟ’ 25 ਜੁਲਾਈ ਨੂੰ ਹੋਵੇਗਾ ਰਿਲੀਜ਼

ਬੁਢਲਾਡਾ / ਮਾਨਸਾ, 22 ਜੁਲਾਈ ( ਬਿਕਰਮ ਵਿੱਕੀ ): ਗਾਇਕ ਵਿਵੇਕ ਨਾਗਪਲ ਦਾ ਨਵਾ ਗੀਤ ‘ ਚੈਟ ‘ 25 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਵੇਕ ਨੇ ਦੱਸਿਆਂ ਕਿ ਗੀਤ ਨੂੰ ਅਮਨ ਲਹਿਰਾਖਾਨਾ ਵੱਲੋਂ ਲਿਖਿਆਂ ਗਿਆ ਹੈ।
ਜਦਕਿ ਗੀਤ ਨੂੰ ਸੰਗੀਤਕ ਧੁੰਨਾਂ ਦਵਿੰਦਰ ਦਿਉਲ ਵੱਲੋਂ ਦਿੱਤੀਆਂ ਗਈਆ ਹਨ। ਗੀਤ ਉਹਨਾਂ ਦੇ ਯੂਟਿਊਬ ਚੈਨਲ ‘ਤੇ ਹੀ ਆ ਰਿਹਾ ਹੈ। ਉਹਨਾਂ ਦੱਸਿਆਂ ਕਿ ਗੀਤ ਰੋਮਾਂਟਿਕ ਹੈ ,ਸ਼ਰੋਤਿਆਂ ਨੂੰ ਜਰੂਰ ਪਸੰਦ ਆਵੇਗਾ।
ਗੀਤ ਨੂੰ ਕੰਪੋਜ ਤੇ ਖੁਦ ਵਿਵੇਕ ਵੱਲੋਂ ਹੀ ਤਿਆਰ ਕੀਤਾ ਹੈ। ਵਿਵੇਕ ਪਿਛਲੇ ਕਾਫੀ ਸਮੇਂ ਤੋਂ ਸੰਗੀਤਕ ਲਾਇਨ ਨਾਲ ਜੁੜਿਆ ਹੋਇਆ ਹੈ।

Video Ad
Video Ad