ਨੌਰਥ ਵੈਨਕੂਵਰ ’ਚ ਪੁਲਿਸ ਗੋਲੀ ਨਾਲ ਔਰਤ ਹਲਾਕ

ਪੁਲਿਸ ਨੇ ਕਿਹਾ, ਹਥਿਆਰ ਨਾਲ ਹਮਲਾ ਕਰਨ ਦਾ ਯਤਨ ਰਹੀ ਸੀ ਔਰਤ

Video Ad

ਵੈਨਕੂਵਰ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨੌਰਥ ਵੈਨਕੂਵਰ ਵਿਖੇ ਪੁਲਿਸ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਨੇ ਦਸਿਆ ਕਿ ਔਰਤ ਨੇ ਕਥਿਤ ਤੌਰ ’ਤੇ ਇਕ ਸ਼ਖਸ ਉਪਰ ਹਥਿਆਰ ਨਾਲ ਹਮਲਾ ਕਰਨ ਦਾ ਯਤਨ ਕੀਤਾ ਅਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਦੂਜੇ ਪਾਸੇ ਇਕ ਔਰਤ ਵੱਲੋਂ ਹੈਂਬਰ ਪਲੇਸ ਅਤੇ ਮਾਊਂਟ ਸੀਮੋਰ ਇਲਾਕੇ ਦੇ ਮਕਾਨ ਵਿਚ ਜ਼ਬਰਦਸਤੀ ਦਾਖ਼ਲ ਹੋਣ ਦੀ ਰਿਪੋਰਟ ਆਈ ਅਤੇ ਪੁਲਿਸ ਅਫਸਰਾਂ ਦਾ ਮੰਨਣਾ ਹੈ ਕਿ ਦੋਹਾਂ ਘਟਨਾਵਾਂ ਲਈ ਇਕੋ ਔਰਤ ਜ਼ਿੰਮੇਵਾਰ ਸੀ।

Video Ad