Home ਕਾਰੋਬਾਰ ਉਨਟਾਰੀਓ ’ਚ ਆਈਆਂ ਨਵੀਆਂ ਇਲੈਕਟ੍ਰਿਕ ਬੱਸਾਂ

ਉਨਟਾਰੀਓ ’ਚ ਆਈਆਂ ਨਵੀਆਂ ਇਲੈਕਟ੍ਰਿਕ ਬੱਸਾਂ

0


ਪ੍ਰੀਮੀਅਰ ਡੱਗ ਫੋਰਡ ਨੇ ਕੀਤਾ ਐਲਾਨ
ਮੈਟਰੋÇਲੰਕਸ ਦੇ ਫਲੀਟ ’ਚ ਨਵੀਆਂ ਬੱਸਾਂ ਦੀ ਸ਼ੁਰੂਆਤ
ਓਸ਼ਵਾ, 14 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦਾ ਉਨਟਾਰੀਓ ਸੂਬਾ ਮੈਟਰੋÇਲੰਕਸ ਦੇ ਫਲੀਟ ਵਿੱਚ ਨਵੀਆਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕਰ ਰਿਹਾ ਹੈ। ਜੋ ਛੇਤੀ ਹੀ ਸੂਬੇ ਦੀਆਂ ਸੜਕਾਂ ’ਤੇ ਦੌੜਦੀਆਂ ਨਜ਼ਰ ਆਉਣਗੀਆਂ। ਪ੍ਰੀਮੀਅਰ ਡੱਗ ਫੋਰਡ ਨੇ ਇਸ ਦਾ ਐਲਾਨ ਕੀਤਾ।