Home ਕੈਨੇਡਾ ਕੈਨੇਡਾ ਦੇ ਐਲਬਰਟਾ ਸੂਬੇ ’ਚ ਭੜਕੀ ਜੰਗਲੀ ਅੱਗ

ਕੈਨੇਡਾ ਦੇ ਐਲਬਰਟਾ ਸੂਬੇ ’ਚ ਭੜਕੀ ਜੰਗਲੀ ਅੱਗ

0


ਸਟੇਟ ਆਫ਼ ਐਮਰਜੰਸੀ ਦਾ ਐਲਾਨ
ਐਡਮਿੰਟਨ, 7 ਮਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਜੰਗਲਾਂ ਦੀ ਅੱਗ ਭੜਕਦੀ ਜਾ ਰਹੀ ਹੈ। ਇਸ ਕਾਰਨ ਸੂਬੇ ’ਚ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਜੰਗਲਾਂ ਦੀ ਅੱਗ ਕਾਰਨ ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ, ਉੱਥੇ ਸਰਕਾਰ ਵੱਲੋਂ ਹਜ਼ਾਰਾਂ ਹੋਰ ਲੋਕਾਂ ਨੂੰ ਚੌਕਸ ਰਹਿਣ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।