Home ਕੈਨੇਡਾ ਬਰੈਂਪਟਨ ਵਿਖੇ ਇਰਾਦਾ ਕਤਲ ਦੇ ਮਾਮਲੇ ਵਿਚ ਦੋ ਭਾਰਤੀ ਗ੍ਰਿਫ਼ਤਾਰ

ਬਰੈਂਪਟਨ ਵਿਖੇ ਇਰਾਦਾ ਕਤਲ ਦੇ ਮਾਮਲੇ ਵਿਚ ਦੋ ਭਾਰਤੀ ਗ੍ਰਿਫ਼ਤਾਰ

0

ਘਰ ਵਿਚ ਦਾਖ਼ਲ ਹੋ ਕੇ 6 ਜਣਿਆਂ ’ਤੇ ਕੀਤਾ ਸੀ ਹਮਲਾ

ਬਰੈਂਪਟਨ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚਲੇ ਇਕ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਅਤੇ ਘਰ ਦੇ ਮੈਂਬਰਾਂ ’ਤੇ ਹਮਲਾ ਕਰਨ ਦੇ ਇਕ ਮਾਮਲੇ ਤਹਿਤ ਦੋ ਭਾਰਤੀ ਨੌਜਵਾਨਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਭਾਰਤੀ ਨੌਜਵਾਨਾਂ ਦੀ ਸ਼ਨਾਖਤ 22 ਸਾਲ ਦੇ ਅਭਿਸ਼ੇਕ ਅਭਿਸ਼ੇਕ ਅਤੇ 22 ਸਾਲ ਦੇ ਹੀ ਹਰਮਨਦੀਪ ਬਹਿਲੀਮ ਵਜੋਂ ਕੀਤੀ ਗਈ ਹੈ।