Home ਮੰਨੋਰੰਜਨ ਵਿਵੇਕ ਓਬਰਾਏ ਦਾ ਕਰੀਅਰ ਖਰਾਬ ਹੋਣ ‘ਤੇ ਬੋਲੇ ਸਲਮਾਨ ਖਾਨ

ਵਿਵੇਕ ਓਬਰਾਏ ਦਾ ਕਰੀਅਰ ਖਰਾਬ ਹੋਣ ‘ਤੇ ਬੋਲੇ ਸਲਮਾਨ ਖਾਨ

0


ਸਲਮਾਨ ਨੇ ਕਿਹਾ- ਕਿਸੇ ਦੀ ਰੋਜ਼ੀ-ਰੋਟੀ ਖੋਹਣਾ ਠੀਕ ਨਹੀਂ!
ਮੁੰਬਈ, 4 ਮਈ (ਸ਼ੇਖਰ ਰਾਏ) :
ਬਾਲੀਵੁੱਡ ਦੇ ਭਾਈ ਜਾਨ ਯਾਨੀ ਕਿ ਸਲਮਾਨ ਖਾਨ ਨੂੰ ਜਿਥੇ ਇੰਡਸਟਰੀ ਵਿਚ ਨਵੇਂ ਲੋਕਾਂ ਨੂੰ ਮੌਕੇ ਦੇਣ ਲਈ ਜਾਣਿਆਂ ਜਾਂਦਾ ਹੈ ਉਥੇ ਹੀ ਸਲਮਾਨ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਹਨਾਂ ਵਿਚ ਇਹ ਦਾਅਵਾ ਕੀਤਾ ਗਿਆ ਸਲਮਾਨ ਨੇ ਆਪਣੀ ਨਿੱਜੀ ਖੁੰਦਕ ਕਾਰਨ ਕਿਸੇ ਦਾ ਕਰੀਅਰ ਤਬਾਅ ਕਰ ਦਿੱਤਾ… ਮਿਸਲਾ ਦੇ ਤੌਰ ‘ਤੇ ਐਕਟਰ ਵਿਵੇਕ ਓਬਰਾਏ ਦਾ ਮਾਮਲਾ ਵੀ ਹੈ ਇਹਨਾਂ ਖਬਰਾਂ ਉੱਪਰ ਹੁਣ ਸਲਮਾਨ ਖਾਨ ਨੇ ਆਪਣੀ ਚੁੱਪੀ ਤੋੜੀ ਅਤੇ ਸਚਾਈ ਬਿਆਨ ਕੀਤੀ ਹੈ ਕੀ ਕਿਹਾ ਸਲਮਾਨ ਖਾਨ ਨੇ ਆਓ ਤੁਹਾਨੂੰ ਵੀ ਦਸਦੇ ਹਾਂ…
ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਨਿੱਜੀ ਦੁਸ਼ਮਣੀ ਕਾਰਨ ਕਿਸੇ ਦੀ ਰੋਜ਼ੀ-ਰੋਟੀ ਖੋਹੀ ਜਾਵੇ।