Home ਤਾਜ਼ਾ ਖਬਰਾਂ ਵੱਡੀ ਖ਼ਬਰ : ਅੰਮ੍ਰਿਤ.ਪਾਲ ਸਿੰਘ ਗ੍ਰਿਫ਼ਤਾਰ

ਵੱਡੀ ਖ਼ਬਰ : ਅੰਮ੍ਰਿਤ.ਪਾਲ ਸਿੰਘ ਗ੍ਰਿਫ਼ਤਾਰ

0


ਪੰਜਾਬ ਪੁਲਿਸ ਨੇ ਤੜਕਸਾਰ ਕੀਤੀ ਕਾਰਵਾਈ
ਮੋਗਾ ਦੇ ਰੋਡਾ ਪਿੰਡ ਤੋਂ ਕੀਤੀ ਗ੍ਰਿਫ਼ਤਾਰੀ
18 ਮਾਰਚ ਤੋਂ ਚੱਲ ਰਿਹਾ ਸੀ ਫਰਾਰ
ਮੋਗਾ, 23 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਇਸ ਵੇਲੇ ਦੀ ਵੱਡੀ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 18 ਮਾਰਚ ਤੋਂ ਫਰਾਰ ਚੱਲ ਰਹੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਰੋਡਾ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ। ਤੜਕਸਾਰ ਪੁਲਿਸ ਨੇ ਇਹ ਕਾਰਵਾਈ ਕੀਤੀ।