Home ਅਮਰੀਕਾ ਹੱਥ ਧੋ ਕੇ ਭਾਰਤ ਦੇ ਪਿੱਛੇ ਪਿਆ ਅਮਰੀਕੀ ਕਮਿਸ਼ਨ

ਹੱਥ ਧੋ ਕੇ ਭਾਰਤ ਦੇ ਪਿੱਛੇ ਪਿਆ ਅਮਰੀਕੀ ਕਮਿਸ਼ਨ

0


ਇੰਡੀਆ ਨੂੰ ਬਲੈਕਲਿਸਟ ਕਰਨ ਦਾ ਦਿੱਤਾ ਸੁਝਾਅ
ਵਾਸ਼ਿੰਗਟਨ, 2 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਇੱਕ ਕਮਿਸ਼ਨ ਹੱਥ ਧੋ ਕੇ ਭਾਰਤ ਦੇ ਪਿੱਛੇ ਪੈ ਗਿਆ ਐ। ਇਸ ਕਮਿਸ਼ਨ ਨੇ ਲਗਾਤਾਰ ਚੌਥੇ ਸਾਲ ਅਮਰੀਕਾ ਸਰਕਾਰ ਨੂੰ ਸੁਝਾਅ ਦਿੱਤਾ ਐ ਕਿ ਧਾਰਮਿਕ ਆਜ਼ਾਦੀ ਮਾਮਲੇ ਵਿੱਚ ਭਾਰਤ ਨੂੰ ਬਲੈਕਲਿਸਟ ਕੀਤਾ ਜਾਵੇ। ਦਰਅਸਲ, ਅਮਰੀਕਾ ਦਾ ਇੰਟਰਨੈਸ਼ਨਲ ਰਿਲੀਜਸ ਫਰੀਡਮ ਇਹ ਕਦਮ ਚੁੱਕ ਰਿਹਾ ਹੈ। ਇਸ ਕਮਿਸ਼ਨ ਨੇ 2022 ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਭਾਰਤ ਨੂੰ ਵਿਸ਼ੇਸ਼ ਚਿੰਤਾ ਵਾਲੇ ਮੁਲਕਾਂ ਦੀ ਸੂਚੀ ਵਿੱਚ ਪਾਉਣਾ ਚਾਹੀਦਾ ਹੈ।