Home ਤਾਜ਼ਾ ਖਬਰਾਂ ਅਮਰੀਕਾ : ਅਲਾਬਾਮਾ ਵਿਚ ਫਾਇਰਿੰਗ, 6 ਮੌਤਾਂ, 20 ਤੋਂ ਜ਼ਿਆਦਾ ਜ਼ਖ਼ਮੀ

ਅਮਰੀਕਾ : ਅਲਾਬਾਮਾ ਵਿਚ ਫਾਇਰਿੰਗ, 6 ਮੌਤਾਂ, 20 ਤੋਂ ਜ਼ਿਆਦਾ ਜ਼ਖ਼ਮੀ

0

ਅਲਾਬਾਮਾ, 17 ਅਪ੍ਰੈਲ, ਹ.ਬ. : ਅਮਰੀਕਾ ਦੇ ਅਲਾਬਾਮਾ ਸੂਬੇ ਵਿਚ ਐਤਵਾਰ ਨੂੰ ਫਾਇਰਿੰਗ ਦੌਰਾਨ 4 ਨਾਬਾਲਗਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖਮੀ ਹੋ ਗਏ। ਇਹ ਘਟਨਾ ਬੱਚਿਆਂ ਦੀ ਪਾਰਟੀ ਦੌਰਾਨ ਵਾਪਰੀ। 4 ਨਾਬਾਲਗਾਂ ਦੀਆਂ ਲਾਸ਼ਾਂ ਮੈਦਾਨ ਵਿਚ ਦੇਖੀਆਂ ਗਈਆਂ ਹਨ। ਹਮਲਾਵਾਰ ਦੇ ਬਾਰੇ ਵਿਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿਚ ਵੀ ਜ਼ਿਆਦਾਤਰ ਨਾਬਾਲਗ ਹੀ ਹਨ।