ਟਰੈਫ਼ਿਕ ਸਟਾਪ ‘ਤੇ ਗੋਲੀਆਂ ਦੇ ਵਟਾਂਦਰੇ ਦੌਰਾਨ ਇਕ ਡਰਾਈਵਰ ਦੀ ਮੌਤ, ਪੁਲਿਸ ਅਧਿਕਾਰੀ ਜ਼ਖਮੀ

The Tennessee Bureau of Investigation is investigating a shooting incident on Brick Church Pike in Nashville, according to a tweet from the agency. In a tweet, the Metro Nashville Police Department said Officer Josh Baker is in critical condition after being shot in the parking lot of the Dollar General at Brick Church Pike around 9:30 a.m. local time Friday. A 31-year-old woman is also in critical condition after being shot at the same location, according to MNPD.

ਸੈਕਰਾਮੈਂਟੋ 14 ਮਾਰਚ (ਹੁਸਨ ਲੜੋਆ ਬੰਗਾ) ਇਕ ਆਵਾਜਾਈ ਸਟਾਪ ‘ਤੇ ਮੈਟਰੋ ਨਾਸ਼ਵਿਲੇ ਪੁਲਿਸ ਵਿਭਾਗ ਦੇ ਇਕ ਅਧਿਕਾਰੀ ਤੇ ਡਰਾਈਵਰ ਵਿਚਾਲੇ ਹੋਏ ਗੋਲੀਆਂ ਦੇ ਵਟਾਂਦਰੇ ਦੌਰਾਨ ਔਰਤ ਡਰਾਈਵਰ ਦੀ ਮੌਤ ਹੋ ਗਈ ਜਦ ਕਿ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ 31 ਸਾਲਾ ਔਰਤ ਨਿਕਾ ਨਿਕੋਲ ਹੋਲਬਰਟ ਜ਼ਖਮੀ ਹਾਲਤ ਵਿਚ ਘਟਨਾ ਸਥਾਨ ਤੋਂ ਆਪਣੀ ਗੱਡੀ ਭਜਾ ਕੇ ਲੈ ਗਈ ਸੀ ਪਰੰਤੂ ਬਾਅਦ ਵਿਚ ਇਕ ਹਸਪਤਾਲ ਵਿਚ ਦਮ ਤੋੜ ਗਈ। ਪੁਲਿਸ ਅਧਿਕਾਰੀ ਫੀਲਡ ਟਰੇਨਿੰਗ ਅਫਸਰ ਜੋਸ਼ ਬੇਕਰ ਨੇ ਬੁਲਿਟ ਪਰੂਫ਼ ਜੈਕਟ ਪਾਈ ਹੋਈ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਉਸ ਦੀ ਹਾਲਤ ਸਥਿੱਰ ਹੈ। ਪੁਲਿਸ ਨੇ ਘਟਨਾ ਸਬੰਧੀ ਵੀਡੀਓ ਵੀ ਜਾਰੀ ਕੀਤੀ ਹੈ ।

Video Ad
Video Ad