Home ਕੈਨੇਡਾ ਕੈਨੇਡਾ ਨੇ ਮਹਾਂਮਾਮਰੀ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਕੀਤਾ ਯਾਦ

ਕੈਨੇਡਾ ਨੇ ਮਹਾਂਮਾਮਰੀ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਕੀਤਾ ਯਾਦ

0
ਕੈਨੇਡਾ ਨੇ ਮਹਾਂਮਾਮਰੀ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਕੀਤਾ ਯਾਦ

ਔਟਵਾ: ਅੱਜ ਹੀ ਦੇ ਦਿਨ 11 ਮਾਰਚ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਮਹਾੰਂਮਾਰੀ ਐਲਾਨਿਆ ਸੀ ਤੇ ਇਸਦੇ ਠੀਕ ਇੱਕ ਸਾਲ ਬਾਅਦ 11 ਮਾਰਚ 2021 ਨੂੰ ਯਾਨਿ ਅੱਜ ਕੈਨੇਡਾ ਨੇ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਕੈਨੇਡੀਅਨਸ ਨੂੰ ਯਾਦ ਕੀਤਾ। ਦੱਸ ਦੲੇਿੲ ਕਿ ਇਸਤੋਂ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 11 ਮਾਰਚ ਨੂੰ ਰਿਮੈਂਬਰੈਂਸ ਡੇਅ ਵਜੋਂ ਮਨਾਉਣ ਦਾ ਐਲਾਨ ਕਤਿਾ ਸੀ। ਜਿਸਦੇ ਚਲਦਅਿਾਂ ਕੈਨੇਡਾ ਦੇ ਸਿਆਸਤਦਾਨਾਂ ਵੱਲੋਂ ਮਹਾਂਮਾਰੀ ਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਨਾ ਸਿਰਫ ਸ਼ਰਧਾਂਜਲੀ ਦਿੱਤੀ ਬਲਕਿ ਅਜਿਹੀ ਮੁਸ਼ਕਿਲ ਦੀ ਘੜੀ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਲਈ ਸੇਵਾ ਕਰਨ ਵਾਲੇ ਅਸੈਂਸ਼ੀਅਲ ਵਬਰਕਰਸ ਅਤੇ ਹੈਲਥ ਵਰਕਰਸ ਦਾ ਵੀ ਖਾਸ ਤੌਰ ਤੇ ਧਨਵਾਦ ਕੀਤਾ। ਹਾਊਸ ਆਫ ਕੌਮਨ ਵਿੱਚ ਆਪਣੀ ਸਪੀਚ ਦੌਰਾਨ ਪ੍ਰਦਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਹ ਸਾਲ ਕਾਫੀ ਦਿਲ ਦੁਖਾਉਣ ਵਾਲਾ ਰਿਹਾ ਪਰ ਇਸ ਸਾਲ ਦਾ ਅਸੀਂ ਸਭ ਨੇ ਮਿਲ ਕੇ ਸਾਹਮਣਾ ਕਤਿਾ ਹੈ।ਅਤੇਇਹ ਅਜਿਹੀ ਚੀਜ਼ ਹੈ ਜਿਸਨੂੰ ੳਸੀਂ ਕਦੇ ਭੁਲਾ ਨ੍ਹੀਂ ਸਕਦੇ। ਪੂਰੀ ਦੁਨੀਆ ਵਿੱਚ 2.5 ਮਿਲੀਅਨ ਲੋਕਾਂ ਨੂੰ ਕੋਵਿਡ ਕਰਕੇ ਆਪਣੀ ਜਾਨ ਗਵਾਉਣੀ ਪਈ ਅਤੇ ਕੈਨੇਡਾ ਵਿੱਚ ਵੀ 22000 ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਮਹਾਂਮਾਰੀ ਨੇ ਸਾਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਬਹੁਤ ਬੁਤਰੀ ਤਰ੍ਹਾਂ ਪ੍ਰਭਾਵਿਤ ਕਤਿਾ ਹੈ। ਇਸੇਦ ਨਲਹੀ ਟਰੂਡੋ ਨੇ ਕੈਨੇਡੀਅਨਸ ਵੱਲੋਂ ਕੀਤੇ ਗਏ ਤਿਆਗ ਦੇ ਬਾਰੇ ਵੀ ਗੱਲ ਕੀਤੀ। ਉਹਂਾਂ ਨੇ ਕਿਹਾ ਕਿ ੲਸਿ ਦੌਰਾਨ ਕੈਨੇਡੀਅਨਸ ਆਪਣੇ ਨਜ਼ਦੀਕੀਆਂ ਤੋਂ ਵੀਦੂਰ ਰਹੇ ਅਤੇ ਅਸੀਂ ਆਸ ਕਰਦੇ ਹਾਂ ਕਿ ਸਭ ਦੇ ਹੰਭਲੇ ਨਾਲ ਜਲਦੀਹੀ ਇਸ ਮਹਾਂਮਾਰੀ ਤੇ ਕਾਬੂ ਪਾ ਲਵਾਂਗੇ। ਉਹਨਾਂ ਨੇ ਨਾਲ ਹੀ ਅਸੈਂਸ਼ੀਅਲ ਵਰਕਰਸ ਜਿਹਨਾਂ ਕਰਕੇ ਸਟੋਰਸ ਚ ਗ੍ਰੋਸਰੀ ਦੀਆਂ ਸ਼ੈਲਫਾਂ ਭਰੀਆਂ ਰਹੀਆਂ ਅਤੇ ਹੈਲਥ ਕੇਅਰ ਵਰਕਰਾਂ ਲਈ ਲੋਕਾਂ ਵੱਲੋਂ ਜਿਸ ਤਰ੍ਹਾਂ ਆਪਣੇ ਘਰਾਂ ਦੇ ਬਾਹਰ ਖੜ ਕੇ ਉਹਾਂਂ ਦਾ ਧਨਵਾਦ ਕੀਤਾ ਗਿਆ, ਉਸ ਸਭ ਦਾ ਵੀ ਜ਼ਿਕਰ ਕਤਿਾ।

ਉੱਥੈਹੀ ਦੂਜੇ ਪਾਸੇ ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਕੰਜ਼ਰਵੇਟਿਵ ਆਗੂ ਐਰੇਨ ਓ ਟੂਲ ਨੇ ਟਰੂਡੋ ਸਰਕਾਰ ਦੀਆਂ ਨੀਤਅਿਾਂ ਨੂੰ ਅਸਫਲ ਕਰਾਰ ਦਿੱਤਾ। ਉਹਂਾਂ ੇ ਕਿਾਹ ਕਿ ਹੈਲਥ ਕੇਅਰ ਵਰਕਰਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਨਹੀਂ ਮਿਲਿਆ। ਇਹੀ ਨਹੀਂ ਦੇਸ਼ ਵਿੱਚ ਕੋਵਿਡ ਵੈਕਸਨਿ ਦੀ ਪਹੂਮਚ ਤੇ ਉਸਦੀ ਵੰਡ ਦੀ ਰਫਤਾਰ ਵੀ ਬਹੁਤ ਹੌਲੀ ਰਹੀ ਹੈ। ਟੂਲ ਨੇ ਕਿਹਾ ਕਿ ਬਾਕੀ ਕੈਨੇਡੀਅਨਸ ਦੀ ਤਰ੍ਹਾਂ ਅਸੀਂ ਵੀ ਬਾਕੀ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਸਰਕਾਰ ਦੀ ਵੈਕਸੀਨ ਨੂੰ ਲੈ ਕੇ ਹੌਲੀ ਰਫਤਾਰ ਤੋਂ ਕਾਫੀ ਨਿਰਾਸ਼ ਹਾਂ। ਪਰ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨਸ ਦੀਜ਼ਿੰਦਗੀ ਮੁੜ ਤੋਂ ੳਾਮ ਜਿਹੀ ਹੋਵੇ ਇਸ ਲਈ ਸਰਕਾਰ ਨੂੰ ਜਰੂਰੀ ਕਦਮ ਚੁੱਕਣੇ ਚਾਹੀਦੇ ਨੇ।

ਓਧਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ੋਵਚਾਰ ਪੇਸ਼ ਕੀਤੇ।ਉਹਨਾਂ ਨੇ ਲੋਂਗ ਟਰਮ ਕੇਅਰ ਹੋਮਸ ਵਿੱਚ ਬਜ਼ੁਰਗਾਂ ਦੀ ਮੌਤ ਨੂੰ ਲੈ ਕੇ ਸਰਕਾਰ ਤੇ ਹਮਲਾ ਕੀਤਾ ੳਤੇ ਇਸੂੰ ਪੂਰੇ ਮੁਲਕ ਲਈ ਅਫਸੋਸਜਨਕ ਕਰਾਰ ਦਿੱਤਾ। ਜਗਮੀਤ ਸਿੰਘ ਨੇ ਕਿਹਾ ਕਿ ਮੈਂ ਉਹਂਾਂ ਸਭ ਲੋਕਾਂ ਬਾਰੇ ਸੋਚਦਾ ਹਾਂ ਜਿਹਨਾਂ ਦੇ ਆਖਰੀ ਸਮੇਨ ਵਿੱਚ ਉਹਨਾਂ ਦੇ ਆਪਣੇ ਪਿਆਰੇ ਉਹਨਾਂ ਦੇ ਨਾਲ ਨਹੀਂ ਸੀ। ਅਤੇ ਆਖਰੀ ਵਾਰ ਉਹ ਆਪਣੇ ਪਰਿਵਾਰਾਂ ਨੂੰ ਮਿਲ ਵੀ ਨਹੀਂ ਪਾਏ। ਬਲੌਕ ਕਿਊਬੇਕ ਪਾਰਟੀ ਦੇ ਆਗੂ ਵੱਲੋਂ ਵੀ ਬਜ਼ੁਰਗ ਅਤੇ ਬੁਸਹਾਰਾ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਗਈ। ਨਾਲ ਹੀ ਉਹਂਾਂ ਨੇ ਸਰਕਾਰ ਨੂੰ ਉਹਨਾਂ ਕਮੀਆਂ ਨੂੰ ਵਿਚਾਰਨ ਲੲ਀ਿ ਵੀ ਕਿਹਾ ਜੋ ਕੈਨੇਡਾ ਦੇ ਹੈਲਥ ਸਿਸਟਮ ਵਿੱਚ ਮਹਾਂਮਾਰੀ ਦੌਰਾਨ ਸਾਹਮਣੇ ਆਈਆਂ।